ਅਲਾਵਲਪੁਰ ’ਚ ਬਿਨਾਂ ਮਨਜ਼ੂਰੀ ਕੱਟੀ ਜਾ ਰਹੀ ਕਲੋਨੀ, ਨਗਰ ਕੌਂਸਲ ਦੀ ਕਾਰਵਾਈ ’ਤੇ ਉੱਠੇ ਸਵਾਲ
ਜਲੰਧਰ: 20 ਫਰਵਰੀ 2026 (ਅਨਿਲ ਵਰਮਾ) ਜਿਲ੍ਹਾ ਜਲੰਧਰ ਦੇ ਪਿੰਡ ਅਲਾਵਲਪੁਰ ਵਿੱਚ ਬਿਨਾਂ ਲਾਈਸੈਂਸ ਅਤੇ ਬਿਨਾਂ ਅਧਿਕਾਰਤ ਮਨਜ਼ੂਰੀ ਦੇ ਨਜਾਇਜ਼ ਤਰੀਕੇ ਨਾਲ ਕਲੋਨੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਇਸੇ ਜਗ੍ਹਾ ’ਤੇ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਅਲਾਵਲਪੁਰ ਵੱਲੋਂ ਗੈਰਕਾਨੂੰਨੀ ਕਲੋਨੀ ਹੋਣ ਦਾ ਬੋਰਡ ਲਗਾਇਆ ਗਿਆ ਸੀ, ਪਰ ਹੁਣ ਉਸੇ ਥਾਂ ’ਤੇ ਮੁੜ ਤੌਰ ’ਤੇ ਪਲਾਟ ਕੱਟਣ ਅਤੇ ਸੜਕਾਂ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਸੂਤਰਾਂ ਮੁਤਾਬਕ, ਇਸ ਕਲੋਨੀ ਨੂੰ ਹਾਲੇ ਤੱਕ ਕੋਈ ਅਧਿਕਾਰਤ ਲਾਈਸੈਂਸ ਜਾਂ ਮਨਜ਼ੂਰੀ ਨਹੀਂ ਦਿੱਤੀ ਗਈ, ਜਿਸ ਦੇ ਬਾਵਜੂਦ ਕਲੋਨਾਈਜ਼ਰ ਵੱਲੋਂ ਪਲਾਟਾਂ ਦੀ ਤਿਆਰੀ ਜਾਰੀ ਹੈ। ਇਸ ਨਾਲ ਨਾ ਸਿਰਫ਼ ਸਰਕਾਰੀ ਰੈਵਨਿਊ ਨੂੰ ਨੁਕਸਾਨ ਹੋਣ ਦਾ ਖਤਰਾ ਹੈ, ਸਗੋਂ ਆਮ ਲੋਕਾਂ ਨਾਲ ਵੀ ਧੋਖਾਧੜੀ ਹੋ ਸਕਦੀ ਹੈ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਨਜਾਇਜ਼ ਤਰੀਕੇ ਨਾਲ ਕੱਟੀ ਜਾ ਰਹੀ ਕਲੋਨੀ ’ਤੇ ਰੋਕ ਲਗਾਈ ਜਾਵੇ ਅਤੇ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

It’s an remarkable post in favor of all the online people; they will take advantage
from it I am sure.
https://shorturl.fm/W4CvR
https://shorturl.fm/mPe1A
https://shorturl.fm/j9Zs3
https://shorturl.fm/8Uqu9
https://shorturl.fm/PTX8m
https://shorturl.fm/7ojdV
https://shorturl.fm/v6EyN
https://shorturl.fm/XO7rV
https://shorturl.fm/Yyoea
https://shorturl.fm/e97I5
https://shorturl.fm/NGFgq
https://shorturl.fm/IGmmO
https://shorturl.fm/A0SrW
https://shorturl.fm/IjKMm
https://shorturl.fm/IAxp8
https://shorturl.fm/ufLEk
https://shorturl.fm/L1102
https://shorturl.fm/fYRzQ
https://shorturl.fm/8uaXA
https://shorturl.fm/gqryy
https://shorturl.fm/IkEUG
https://shorturl.fm/3BlVI
https://shorturl.fm/bHaqt
https://shorturl.fm/yfXN9
https://shorturl.fm/2r7gB
https://shorturl.fm/Cyk4s
https://shorturl.fm/llaM8
https://shorturl.fm/sRpLL
https://shorturl.fm/naawb
https://shorturl.fm/RlcVI
https://shorturl.fm/Yk7er
https://shorturl.fm/c2wmy
https://shorturl.fm/s5Z9e
https://shorturl.fm/zY2Cv
https://shorturl.fm/MCSbr
https://shorturl.fm/3hwg3
https://shorturl.fm/QAET4