16 ਮਈ ਤੋਂ 31 ਮਈ ਤੱਕ ਬੱਚਿਆਂ ਦਾ ਆਫ਼ ਲਾਈਨ ਕਲਾਸਾਂ ਲੱਗਣਗੀਆਂ-ਰੋਸ਼ਨ ਲਾਲ

  ਨਵਾਂ ਸ਼ਹਿਰ,15 ਮਈ 2022 (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵਲੋਂ ਬੱਚਿਆਂ,ਮਾਪਿਆਂ ਅਤੇ ਅਧਿਆਪਕਾਂ ਦੇ ਮਿਲੇ ਸੁਝਾਵਾਂ ਅਨੁਸਾਰ ਪੱਤਰ ਨੰਬਰ 8/ 19 /2005/ 5 ਸਿ 69-73 ਮਿਤੀ 13-05-2022 ਚੰਡੀਗੜ੍ਹ ਰਾਂਹੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਮਿਤੀ 16 ਮਈ ਤੋਂ 31 ਮਈ ਤੱਕ ਸਾਰੇ ਸਰਕਾਰੀ,ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਪਹਿਲਾਂ ਦੀ ਤਰ੍ਹਾਂ ਆਫ਼ ਲਾਈਨ … Read more

ਸਕੂਲਾਂ ਦੀਆਂ ਛੁਟੀਆਂ ਬਾਰੇ ਫੈਸਲਾ ਬਿਲਕੁਲ ਸਹੀ–ਸਤਨਾਮ ਜਲਾਲਪੁਰ।

  ਕਾਠਗੜ੍ਹ:- 14 ਮਈ 2022 (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਦੁਆਰਾ ਮਈ ਮਹੀਨੇ ਦੀਆਂ ਛੁੱਟੀਆਂ ਦਾ ਫੈਸਲਾ ਵਾਪਿਸ ਲੈਣਾਂ ਬਿਲਕੁਲ ਸਹੀ ਹੈ। ਗਰਮੀ ਨੂੰ ਦੇਖਦਿਆਂ ਇਹ ਫੈਸਲਾ ਕੀਤਾ ਗਿਆ ਸੀ ਪਰ ਬੱਚਿਆਂ ਦੇ ਮਾਪਿਆਂ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਤੋਂ ਸੁਝਾਅ ਲੈਣ ਤੋਂ ਬਾਅਦ ਇਹ ਫੈਸਲਾ ਬਦਲਿਆ ਗਿਆ।ਪ੍ਰਾਈਵੇਟ ਸਕੂਲਾਂ ਦੀ ਫੈਡਰੇਸ਼ਨ ਨੇ ਵੀ 10 … Read more

ਸਾਹਿਬਾ ਵਿਖੇ ਕੈਪ ਲਗਾਇਆ ਗਿਆ।

  ਬਲਾਚੌਰ:- 14 ਮਈ 2022 (ਜਤਿੰਦਰ ਪਾਲ ਸਿੰਘ ਕਲੇਰ ) ਮਿੰਨੀ ਪੀ ਐਚ ਸੀ ਸਾਹਿਬਾ ਵਿਖੇ ਡੇਂਗੂ ਦੇ ਬਚਾਅ ਲਈ ਜਾਗਰੂਕਤਾ ਕੈਂਪ ਲਗਾਇਆ। ਸਿਵਲ ਸਰਜਨ ਡਾਕਟਰ ਦਵਿੰਦਰ ਕੁਮਾਰ ਢਾਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਿੰਦਰ ਜੀਤ ਸਿੰਘ ਪੀ ਐੱਚ ਸੀ ਸੜੌਆ ਅਤੇ ਡਾਕਟਰ ਇੰਦਰਜੀਤ ਕਸਾਣਾ ਦੀ ਯੋਗ ਅਗਵਾਈ ਹੇਠ ਪਿੰਡ … Read more

ਛੁੱਟੀਆਂ ਦੌਰਾਨ ਅਧਿਆਪਕ ਬੱਚਿਆਂ ਨਾਲ ਰਾਬਤਾ ਜ਼ਰੂਰ ਕਾਇਮ ਰੱਖਣ-ਰੋਸ਼ਨ ਲਾਲ

  (ਜਤਿੰਦਰ ਪਾਲ ਸਿੰਘ ਕਲੇਰ) ਨਵਾਂ ਸ਼ਹਿਰ,13 ਮਈ 2022 ਅਜ ਦਿਨੋ-ਦਿਨ ਵੱਧ ਰਹੀ ਗਰਮੀ ਕਾਰਨ ਪੰਜਾਬ ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਹਨ,ਇਹ ਛੁੱਟੀਆਂ ਬੱਚਿਆਂ ਨੂੰ ਹੋਈਆਂ ਹਨ, ਅਧਿਆਪਕਾਂ ਨੂੰ ਨਹੀਂ। ਛੁੱਟੀਆਂ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਨਾਲ ਰਾਬਤਾ ਕਾਇਮ ਰੱਖਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਸਮੇਂ-ਸਮੇਂ … Read more