ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਦੀ ਪੁਲਿਸ ਵੱਲੋ 02 ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 21 ਗ੍ਰਾਮ ਹੈਰੋਇਨ ਅਤੇ 40,150 / – ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਗੁਰਾਇਆ:- 2 ਜੁਲਾਈ 2022 DIN (Beuro) ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ / ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ , ਇੰਵੈਸਟੀਗੇਸ਼ਨ ਜਲੰਧਰ ਦਿਹਾਤੀ , ਸ਼੍ਰੀ ਹਰਨੀਲ ਸਿੰਘ, ਪੀ.ਪੀ.ਐਸ, … Read more

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਪੁਲਿਸ ਵੱਲੋ ਲੁੱਟਾ/ਖੋਹਾ ਕਰਨ ਵਾਲੇ 03 ਦੋਸ਼ੀਆ ਨੂੰ ਕੀਤਾ ਗ੍ਰਿਫਤਾਰ।

  ਜਲੰਧਰ ਦਿਹਾਤੀ ਗੁਰਾਇਆ:- 2 ਜੁਲਾਈ 2022 (DIN Beuro) ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ /ਲੁੱਟਾਂ ਖੋਹਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਇੰਵੈਸਟੀਗੇਸ਼ਨ ਜਲੰਧਰ ਦਿਹਾਤੀ , ਸ਼੍ਰੀ ਹਰਨੀਲ ਸਿੰਘ, ਪੀ.ਪੀ.ਐਸ , ਉਪ ਪੁਲਿਸ ਕਪਤਾਨ … Read more

खालिस्तान के नारे लगाने वालो पर देश द्रोह का मुकदमा दर्ज करे सरकार :- विनय कपूर

जालंधर:- 2 जुलाई 2022 (DIN Beuro) आज अखिल भारतीय शिवसेना राष्ट्रवादी के पंजाब प्रधान विनय कपूर ने एक प्रेस नोट जारी किया जिसमें विनय कपूर ने कहा की पंजाब में अलग अलग जिलों में बार बार खालिस्तान जिंदाबाद के नारे लिखें जाना ऐसे देश विरोधी लोगो की कायराना हरकत है। जिसकी शिवसेना राष्ट्रवादी पुरजोर निंदा … Read more

क्या सांसद बनने बाद सिमरनजीत मान संविधान को बचाने व एकता अखंडता मजबूत करने की कसम खायेंगे:- सुनील कुमार बंटी

  जालंधर:- 27 जून 2022 (DIN Beuro) शिव सेना टकसाली की मीटिंग राष्ट्रीय अध्यक्ष श्री सुधीर कुमार सूरी जी के दिशा निर्देश पंजाब चेयरमैन सुनील कुमार बंटी की अगुवाई में हुई! जहा पंजाब चेयरमैन सुनील कुमार बंटी ने कहा की संगरूर उपचुनाव के नतीजों के बाद शिरोमणि अकाली दल अमृतसर सिमरनजीत सिंह मान की जीत … Read more

ਚਾਦਪੁਰ ਰੁੜਕੀ ਵਿਖੇ ਨਹਿਰੀ ਵਿਭਾਗ ਵਲੋਂ ਬਣਾਈ ਪੁਲੀ ਦੀ ਰੇਲਿੰਗ ਟੁੱਟੀ

  ਬਲਾਚੌਰ:- 25 ਜੂਨ 2022 (ਜਤਿੰਦਰ ਪਾਲ ਸਿੰਘ ਕਲੇਰ) ਪਿੰਡ ਚਾਂਦਪੁਰ ਰੁੜਕੀ ਵਿਖੇ ਪਿੰਡ ਨੂੰ ਆ ਰਹੀ ਸੜਕ ‘ਤੇ ਜੋ ਪੁਲੀ ਬਣੀ ਹੋਈ ਹੈ, ਉਹ ਦੋਨੋਂ ਪਾਸੇ ਤੋਂ ਟੱਟੀ ਹੋਈ ਹੈ ਤੇ ਛੋਟੀ ਵੀ ਹੈ ਜਿਸ ਕਾਰਨ ਇਸ ਪੁਲੀ ‘ਤੇ ਰੋਜ਼ਾਨਾ ਹਾਦਸੇ ਹੋ ਰਹੇ ਹਨ। ਜਦ ਕਿ ਇਹ ਸੜਕ 18 ਫੁੱਟ ਚੌੜੀ ਹੈ ਤੇ ਪੁਲੀ … Read more

ਇੰਸਪੈਕਟਰ ਪੰਕਜ ਸ਼ਰਮਾ ਨੇ ਥਾਣਾ ਕਾਠਗੜ੍ਹ ਦਾ ਅਹੁਦਾ ਸੰਭਾਲਿਆ।

  ਕਾਠਗੜ੍ਹ:- 25 ਜੂਨ 2022 (ਜਤਿੰਦਰ ਪਾਲ ਸਿੰਘ ਕਲੇਰ) ਥਾਣਾ ਕਾਠਗੜ੍ਹ ਦੇ ਇੰਸਪੈਕਟਰ ਗੁਰਮੱਖ ਸਿੰਘ ਦੀ ਬਦਲੀ ਹੌਣ ਉਪਰੰਤ ਉਨ੍ਹਾਂ ਦੀ ਜਗ੍ਹਾ ਨਵੇ ਆਏ ਇੰਸਪੈਕਟਰ ਪੰਕਜ ਸ਼ਰਮਾ ਨੇ ਆਪਣਾ ਅਹੁਦਾ ਸੰਭਾਲਿਆ ਅਤੇ ਪੱਤਰਕਾਰ ਮਿਲਣੀ ਸਮੇ ਊਨਾ ਨੇ ਇਲਾਕੇ ਦੇ ਲੋਕਾਂ ਦਾ ਸਹਿਯੋਗ ਮੰਗਿਆ ਇਸ ਮੌਕੇ ਕਿਹਾ ਕੇ ਕਾਠਗੜ੍ਹ ਥਾਣੇ ਅਧੀਨ ਆਉਂਦੇ ਸਮੁੱਚੇ ਇਲਾਕੇ ਵਿੱਚ ਅਮਨ … Read more

ਹੈਰੋਇਨ ਤੇ ਡਰੱਗ ਮਨੀ ਦੇ ਨਾਲ 3 ਵਿਅਕਤੀਆਂ ਨੂੰ ਕੀਤਾ ਕਾਬੂ?

  ਗੜ੍ਹਸ਼ੰਕਰ:- 25 ਜੂਨ 2022 (ਜਤਿੰਦਰ ਪਾਲ ਸਿੰਘ ਕਲੇਰ) ਹੈਰੋਇਨ ਤੇ ਡਰੱਗ ਮਨੀ ਦੇ ਨਾਲ 3 ਵਿਅਕਤੀਆਂ ਨੂੰ ਕੀਤਾ ਕਾਬੂ ਐਨ ਡੀ ਪੀ ਐਸ ਐਕਟ ਥਾਣਾ ਗੜਸ਼ੰਕਰ ਦਰਜ ਰਜਿਸਟਰ ਕੀਤਾ ਅਤੇ ਮੁਲਜ਼ਮਾਂ ਦੀ ਪੁੱਛਗਿੱਛ ਕਰਨ ਤੇ ਉਹਨਾਂ ਦੇ ਦੱਸਣ ਮੁਤਾਬਿਕ ਮੁੱਕਦਮਾ ਵਿੱਚ ਰਾਕੇਸ਼ ਕੁਮਾਰ ਪੁੱਤਰ ਸਤਪਾਲ ਵਾਸੀ ਵਾਰਡ ਨੰਬਰ 13 ਗੜਸ਼ੰਕਰ ਥਾਣਾ ਗੜਸ਼ੰਕਰ ਨੂੰ ਮੁੱਕਦਮਾ … Read more

ਸੂਰੀ ਹਸਪਤਾਲ ਬਲਾਚੌਰ ਵਿੱਚ ਸਿੱਧੁੂ ਮੂਸੇਵਾਲਾ ਅਤੇ ਸਵ: ਸਿ਼ਵਾ ਪਾਠਕ ਦੀ ਯਾਦ `ਚ ਮੈਗਾ ਖੂਨਦਾਨ ਕੈਂਪ ਦਿਨ ਐਤਵਾਰ

  ਬਲਾਚੌਰ:- 25 ਜੂਨ 2022 (ਜਤਿੰਦਰ ਪਾਲ ਸਿੰਘ ਕਲੇਰ) ਸਥਾਨਕ ਸ਼ਹਿਰ ਬਲਾਚੌਰ ਦੇ ਭੱਦੀ ਰੋਡ ਸਥਿਤ ਸੂਰੀ ਹਸਪਤਾਲ ਵਲੋਂ ਪੰਜਾਬ ਦੇ ਹੱਕਾ ਅਤੇ ਪੰਜਾਬੀਅਤ ਉਪਰ ਪਹਿਰਾ ਦੇਣ ਵਾਲੇ ਨਾਮਵਰ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਅਤੇ ਸਵ: ਸਿ਼ਵਾ ਪਾਠਕ ਦੀ ਯਾਦ ਵਿੱਚ ਦਿਨ ਮਿਤੀ 26 ਜੂਨ 2022 ਦਿਨ ਐਤਵਾਰ ਨੂੰ ਇੱਕ ਮੈਗਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ … Read more

ਵਿਧਾਇਕ ਰਮਨ ਅਰੋੜਾ ਨੇ ਕੀਤੀ ਪਾਣੀ ਦੀ ਨਵੀਂ ਪਾਈਪ ਲਾਈਨ ਪਾਉਣ ਦੀ ਸ਼ੁਰੂਆਤ?

ਜਲੰਧਰ:- 25 ਜੂਨ 2022 (DIN Beuro) ਅੱਜ ਪਿੰਡ ਚੋਹਕ ਕਲਾਂ ਵਿਖੇ ਵਿਧਾਇਕ ਰਮਨ ਅਰੋੜਾ ਵੱਲੋਂ ਪਾਣੀ ਦੇ ਨਵੇਂ ਪਾਈਪ ਪਾਉਣ ਦੀ ਸ਼ੁਰੂਆਤ ਕੀਤੀ ਗਈ। ਲੰਬੇ ਸਮੇਂ ਤੋਂ ਪਿੰਡ ਵਾਸੀ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਦੀ ਮੰਗ ਕਰ ਰਹੇ ਸਨ ਪਰ ਜਦੋਂ ਇਹ ਮੁੱਦਾ ਵਿਧਾਇਕ ਰਮਨ ਅਰੋੜਾ ਦੇ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਜਲਦ ਹੀ ਇਸ … Read more

ਅਗਨੀ ਪੱਥ ਦਾ ਸੇਕ ਪੁੱਜਾ ਸੜਕਾ ਤੇ ਲੋਕ ਘਰੋਂ ਬਾਹਰ ਨਿਕਲ ਕੇ ਕਰਨ ਲੱਗੇ ਵਿਰੋਧ

ਬਲਾਚੌਰ:- 24 ਜੂਨ 2022 (ਜਤਿੰਦਰ ਪਾਲ ਸਿੰਘ ਕਲੇਰ) ਕੇਂਦਰ ਦੀ ਸਰਕਾਰ ਵਲੋਂ ਫੌਜ ਵਿੱਚ ਭਰਤੀ ਕਰਨ ਲਈ ਨੌਜਵਾਨਾ ਨੂੰ ਅਗਨੀ ਪੱਥ ਦੀ ਪ੍ਰੀਕਿਰਿਆ ਵਿੱਚੋ ਲੰਘਣ ਲਈ ਕੀਤੇ ਜਾਣ ਰਹੇ ਮਜਬੂਰ ਦੇ ਵਿਰੋਧ ਵਿੱਚ ਹੁਣ ਜਥੇਬੰਦੀਆ ਵਲੋਂ ਸੰਘਰਸ਼ ਲਾਮਬੰਦ ਕਰ ਦਿੱਤਾ ਹੈ ਅਤੇ ਇਸ ਕਾਨੂੰਨ ਨੂੰ ਰੱਦ ਕਰਾਉਣ ਲਈ ਅੱਜ ਸੰਯੁਕਤ ਕਿਸ਼ਾਨ ਮਜਦੂਰ ਮੋਰਚੇ ਵਲੋਂ ਸਬ … Read more