ਨਗਰ ਨਿਗਮ ਦੀਆਂ ਅੱਖਾਂ ਸਾਹਮਣੇ ਬਣ ਗਈ ਦੂਸਰੀ, ਮੰਜ਼ਿਲ ਉਠੇ ਸਵਾਲ?

Oplus_16908288

ਨਗਰ ਨਿਗਮ ਦੀਆਂ ਅੱਖਾਂ ਸਾਹਮਣੇ ਬਣ ਗਈ ਦੂਸਰੀ, ਮੰਜ਼ਿਲ ਉਠੇ ਸਵਾਲ

ਲੁਧਿਆਣਾ: 11 ਅਕਤੂਬਰ 2026 (DIN Beauro) ਲੁਧਿਆਣਾ ਦੇ CMC ਨੇੜੇ ਛੇਵੇਂ ਪਾਤਸ਼ਾਹੀ ਗੁਰੂ ਦੁਆਰਾ ਸਾਹਿਬ ਤੋਂ ਮੋਰ ਸਿੰਘ ਨਗਰ ਕੋਲ (4 king) ਸੋ ਰੂਮ ਦੇ ਉੱਪਰ ਬਣ ਗਈ ਨਜਾਇਜ਼ ਦੂਸਰੀ ਇਮਾਰਤ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਇਹ ਨਿਰਮਾਣ ਬਿਨਾਂ ਮਨਜ਼ੂਰੀ ਬਿਨਾਂ ਨਕਸ਼ੇ ਅਤੇ ਨਿਰਪਾਰਿਤ ਨਿਯਮਾ ਦੀ ਖੁਲੀ ਉਲੰਘਣਾ ਕਿਤੀ ਗਈ ਹੈ ਯੇਹ ਇਲਾਕਾ ਪਹਿਲਾਂ ਹੀ ਸ਼ੋਪਿੰਗ ਵਰਗੇ ਭਾਰੀ ਟਰੈਫਿਕ ਅਤੇ ਵਪਾਰਕ ਗਤੀਵਿਧੀਆਂ ਕਰਕੇ ਦਬਾਵ ਹੇਠ ਹੈ। ਫਿਰ ਵੀ ਇੱਥੇ ਹੋ ਰਹੇ ਨਜਾਇਜ਼ ਨਿਰਮਾਣ ਉੱਤੇ ਨਗਰ ਨਿਗਮ ਦੇ ਵੱਲੋਂ ਕੋਈ ਰੋਕ ਨਹੀਂ ਲਗਾਈ ਜਾ ਰਹੀ ਹੈ। ਜਿਸ ਵਿੱਚ ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਹੋ ਰਹੇ ਹਨ। ਸਥਾਨਕ ਵਾਸੀਆਂ ਨੇ ਦੱਸਿਆ ਕਿ ਕੁਝ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੇ ਵੱਲੋਂ ਮਾਲਕ ਦੇ ਨਾਲ ਮਿਲੀ ਭੁਗਤ ਕੀਤੀ ਹੈ। ਜਿਸ ਕਰਕੇ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਬਿਨਾਂ ਨਕਸ਼ੇ ਬਿਨਾਂ ਮਨਜ਼ੂਰੀ ਅਤੇ ਬਿਲਡਿੰਗ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਅਤੇ ਇਸੇ ਨਿਰਮਾਣ ਨਾਲ ਕਾਨੂੰਨੀ ਨਿਯਮਾਂ ਦੀ ਅਣਦੇਖੀ ਹੋ ਰਹੀ ਹੈ ਸਗੋਂ ਇਲਾਕੇ ਦੀ ਸੁਰੱਖਿਆ ਅਤੇ ਟਰੈਫਿਕ ਵਿਵਸਥਾ ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਹੁਣ ਦੇਖਣਾ ਹੋਵੇਗਾ ਨਗਰ ਨਿਗਮ ਦੇ ਏਰੀਆ ਇੰਸਪੈਕਟਰ ਕੱਦੋ ਤੱਕ ਕਾਰਵਾਈ ਕਰਦੇ ਹਨ ਅਗਲੇ ਭਾਗ ਵਿੱਚ ਦੱਸਿਆ ਜਾਵੇਗਾ?

Leave a Reply

Your email address will not be published. Required fields are marked *