ਜਲੰਧਰ ਨਗਰ ਨਿਗਮ ਅਫਸਰਾਂ ਦੀ ਮਿਲੀ ਭੁਗਤ ਨਾਲ ਪਿੰਡ ਖੁਰਲਾ ਕਿੰਗਰਾ ਵਿੱਚ ਹੋ ਰਹੀਆਂ ਨਾਜਾਇਜ਼ ਉਸਾਰੀਆਂ?
ਜਲੰਧਰ: 17 ਫਰਵਰੀ 2026 (ਅਨਿਲ ਵਰਮਾ) ਜਲੰਧਰ ਦੇ ਖੁਰਲਾ ਕਿੰਗਰਾ: ਪਿੰਡ ਖੁਰਲਾ ਕਿੰਗਰਾ ਤੋਂ ਕੁਕੀ ਢਾਪ ਚੌਂਕ ਵੱਲ ਜਾਂਦੇ ਹੋਏ, ਸਾਈ ਮੰਦਰ ਲੰਘਣ ਤੋਂ ਬਾਅਦ ਗਿੱਲ ਕਲੋਨੀ ਦੇ ਗੇਟ ਨੰਬਰ 1 ਦੇ ਬਿਲਕੁਲ ਨਾਲ ਇੱਕ ਦੁਕਾਨ ਛੱਡ ਕੇ ਦੂਸਰੀ ਦੁਕਾਨ ਨਜਾਇਜ਼ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਹੈ। ਇਸ ਮਾਮਲੇ ਨੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ। ਇਲਾਕਾ ਵਾਸੀਆਂ ਦੇ ਅਨੁਸਾਰ ਉਕਤ ਦੁਕਾਨ ਦਾ ਨਕਸ਼ਾ ਨਗਰ ਨਿਗਮ ਜਲੰਧਰ ਤੋਂ ਪਾਸ ਨਹੀਂ ਕਰਵਾਇਆ ਗਿਆ। ਬਿਲਡਿੰਗ ਬਾਇਲਾਜ ਅਤੇ ਬਿਲਡਿੰਗ ਐਕਟ ਦੀਆਂ ਖੁੱਲ੍ਹੀਆਂ ਉਲੰਘਣਾਵਾਂ ਕੀਤੀਆਂ ਜਾ ਰਹੀਆਂ ਹਨ। ਦੁਕਾਨ ਬਣਾਉਣ ਲਈ ਲੋੜੀਂਦੀ ਇੰਪਰੂਵਲ ਨਹੀਂ ਲਈ ਗਈ, ਜਿਸ ਕਾਰਨ ਇਹ ਨਿਰਮਾਣ ਪੂਰੀ ਤਰ੍ਹਾਂ ਅਣਅਧਿਕਾਰਤ ਦੱਸਿਆ ਜਾ ਰਿਹਾ ਹੈ। ਮੌਕੇ ‘ਤੇ ਵੇਖਿਆ ਗਿਆ ਹੈ ਕਿ ਦੁਕਾਨ ਦੇ ਉੱਪਰ ਚਿੱਟਾ ਰੰਗ ਕੀਤਾ ਜਾ ਰਿਹਾ ਹੈ ਅਤੇ ਸ਼ਟਰ ਲਗਾਉਣ ਦੀ ਬਜਾਏ ਦਰਵਾਜ਼ਾ ਲਗਾਇਆ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕਦਮ ਜਾਣ-ਬੁੱਝ ਕੇ ਉਠਾਇਆ ਗਿਆ ਹੈ ਤਾਂ ਜੋ ਆਮ ਪਬਲਿਕ ਅਤੇ ਅਧਿਕਾਰੀਆਂ ਨੂੰ ਗੁਮਰਾਹ ਕੀਤਾ ਜਾ ਸਕੇ। ਸਮਾਜ ਸੇਵੀ ਅਨਿਲ ਵਰਮਾ ਨੇ ਇਸ ਮਾਮਲੇ ‘ਚ ਕੜਾ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਜੇਕਰ ਤੁਰੰਤ ਜਾਂਚ ਨਾ ਕੀਤੀ ਗਈ ਤਾਂ ਉੱਚ ਅਧਿਕਾਰੀਆਂ ਅਤੇ ਵਿਜੀਲੈਂਸ ਵਿਭਾਗ ਤੱਕ ਮਾਮਲਾ ਲਿਆਂਦਾ ਜਾਵੇਗਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮੌਕੇ ਦੀ ਜਾਂਚ ਕਰਵਾ ਕੇ ਗੈਰਕਾਨੂੰਨੀ ਨਿਰਮਾਣ ਨੂੰ ਤੁਰੰਤ ਰੋਕਿਆ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਲਾਕਾ ਨਿਵਾਸੀਆਂ ਨੇ ਵੀ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਬਿਨਾਂ ਮਨਜ਼ੂਰੀ ਹੋ ਰਹੇ ਨਿਰਮਾਣਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਸ਼ਹਿਰ ਵਿੱਚ ਕਾਨੂੰਨੀ ਵਿਵਸਥਾ ਬਰਕਰਾਰ ਰਹੇ।

I always spent my half an hour to read this blog’s content every day along with a mug
of coffee.
I am curious to find out what blog platform you’re working with?
I’m experiencing some minor security problems with my latest
site and I’d like to find something more safe. Do you have any solutions?
An outstanding share! I have just forwarded this onto a colleague who was doing a little homework on this.
And he in fact bought me lunch simply because I discovered it for
him… lol. So allow me to reword this….
Thank YOU for the meal!! But yeah, thanks for spending the time to discuss this topic here
on your internet site.
https://shorturl.fm/tbh7O
https://shorturl.fm/OKb9H
https://shorturl.fm/T6XYQ
https://shorturl.fm/fNF1E
https://shorturl.fm/6abVA
https://shorturl.fm/lWLtp
https://shorturl.fm/iT3Qj
https://shorturl.fm/7PaIq
https://shorturl.fm/dvwrB
https://shorturl.fm/H7ru5
https://shorturl.fm/1BiAI
https://shorturl.fm/lnxrq
https://shorturl.fm/LZa7w
https://shorturl.fm/1X9T1
https://shorturl.fm/ycqYz
https://shorturl.fm/Uzbjv
https://shorturl.fm/rcG1D
https://shorturl.fm/5r03V
https://shorturl.fm/jvprr
https://shorturl.fm/OKAcq
https://shorturl.fm/MsW5B
https://shorturl.fm/8QQV0
https://shorturl.fm/vHOSS
https://shorturl.fm/IBixh
https://shorturl.fm/m8fDH
https://shorturl.fm/EzDmo
https://shorturl.fm/u7JoM
https://shorturl.fm/ojrWc
https://shorturl.fm/nporR
https://shorturl.fm/Xs2OZ
https://shorturl.fm/OXPib
https://shorturl.fm/d3Shz
https://shorturl.fm/4fcE8
https://shorturl.fm/KQCw2
https://shorturl.fm/KsAZj